ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ Manukhta di sewa sab ton waddi sewa

Video Gallery

  • ਕਿਸੇ ਨੇ ਕੁੱਟ ਮਾਰ ਕਰਕੇ ਬਾਪੂ ਜੀ ਦੀਆਂ ਦੋਨੋ ਬਾਹਵਾਂ ਤੋੜ ਦਿੱਤੀਆਂ ਬਾਪੂ ਜੀ ਦਾ ਘਰ ਲੱਭਣ ਵਿਚ ਸਾਡੀ ਮਦਦ ਕਰੋ ਜੀ

  • Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

  • ਵੀਰ ਪਵਨਦੀਪ ਸਾਡੇ ਕੋਲ ਜਨਵਰੀ ਕੈੰਪ ਵਿਚ ਬਹੁਤ ਮਾੜੀ ਹਾਲਤ ਵਿਚ ਆਇਆ ਸੀ ਵੀਰ ਬਿਲਕੁਲ ਠੀਕ ਹੋਕੇ ਆਪਣੇ ਘਰ ਜਾ ਰਿਹਾ ਹੈ

  • ਮਾਤਾ ਜੀ ਸਿਹਤ ਕੁਝ ਦਿਨਾਂ ਤੋਂ ਠੀਕ ਨਹੀਂ ਹੈ ਜੀ ਮਾਤਾ ਜੀ ਦੀ ਚੰਗੀ ਸਿਹਤਯਾਬੀ ਲਈ ਅਰਦਾਸ ਕਰੋ ਜੀ..

  • ਰੱਬ ਰੂਪੀ ਗੂੰਗੇ ਬੱਚੇ ਦੇ ਮਾਂ ਬਾਪ ਦੀ ਮੌਤ ਹੋ ਚੁਕੀ ਹੈ ਸੰਗਤ ਨੂੰ ਬੇਨਤੀ ਹੈ ਇਹਨਾਂ ਦੀ ਮਦਦ ਜਰੂਰ ਕਰੋ ਜੀ

  • ਮਾਂ ਬਾਪ ਦੀ ਮੌਤ ਤੋਂ ਬਾਅਦ ਭਰਾ ਦੀ ਵੀ ਮੌਤ ਹੋ ਗਈ ਗੁੱਸੇ ਚ ਆਏ ਇਸ ਵੀਰ ਨੇ ਆਪਣੇ ਹੀ ਹੱਥ ਦੀਆਂ ਨਸਾ ਕੱਟ ਲਈਆਂ..

  • ਰੱਬ ਰੂਪੀ ਗੂੰਗੇ ਬੱਚੇ ਦਾ ਘਰ ਲੱਭ ਗਿਆ ਹੈ ਜੀ ਤੇ ਅੱਜ ਆਪਣੇ ਘਰ ਜਾ ਰਿਹਾ ਹੈ ..

  • ਬਾਪੂ ਪ੍ਰੀਤਮ ਸਿੰਘ ਜੀ ਦੀ ਚੰਗੀ ਸਿਹਤ ਲਈ ਅਰਦਾਸ ਕਰੋ ਜੀ ਤਾ ਜੋ ਬਾਪੂ ਜੀ ਜਲਦ ਤੋਂ ਜਲਦ ਠੀਕ ਹੋ ਜਾਣ...

  • ਮਾਂ ਬਾਪ ਦੀ ਮੌਤ ਤੋਂ ਬਾਅਦ ਕੂੜੇ ਦੇ ਢੇਰ ਚ 12 ਸਾਲਾਂ ਤੋਂ ਇਕੱਲਾ ਰਹਿ ਰਿਹਾ ਸੀ ਇਹ ਰੱਬ ਰੂਪੀ ਵੀਰ

  • ਨਸ਼ੇੜੀ ਪਤੀ ਕਰਾਉਂਦਾ ਰਿਹਾ ਆਪਣੀ ਪਤਨੀ ਨੂੰ ਨਸ਼ੇ .. ਉਜਾੜ ਦਿੱਤਾ ਘਰ,....

  • "ਲਾਪਤਾ ਪੁੱਤ" ਨੂੰ "ਮਾਰਿਆ ਸਮਝਣ ਵਾਲੀ ਮਾਂ" ਨੂੰ"ਆਪਣਾ ਪੁੱਤ 17 ਸਾਲਾਂ"ਬਾਅਦ ਮਿਲਿਆ ਜ਼ਿਮੀਦਾਰ ਦੇ ਘਰ" ਗ਼ੁਲਾਮ

  • ਦੇਖੋ ਕਿਵੇਂ ਤਿੰਨ ਮਾਸੂਮਾਂ ਦੀ ਮਾਂ ਦੀ ਇਲਾਜ਼ ਬਿਨਾਂ ਹੋਈ ਦਰਦਨਾਕ ਮੌਤ | Manukhta Di Sewa Society | MDDS |

  • ਜੇਕਰ ਇਸ ਬੱਚੀ ਨੂੰ ਕੋਈ ਪਛਾਣਦਾ ਜਾਂ ਇਸ ਬਾਰੇ ਕੁੱਝ ਜਾਣਦਾ ਹੈ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਜੀ। MDSS

  • ਦੇਖੋ ਕਿਵੇਂ ਚੱਲ ਰਿਹਾ ਪੰਜਾਬ ਵਿੱਚ ਨਸ਼ਿਆਂ ਦਾ ਗੋਰਖ ਧੰਦਾ। ਜਾਨਵਰਾਂ ਨਾਲੋਂ ਵੀ ਮਾੜੇ ਹਾਲਾਤ ਨੇ ਇਨਸਾਨਾਂ ਦੇ।

  • ਰਸੌਲੀ ਦੇ ਦਰਦ ਨਾਲ ਤੜਪਦੀ ਰਾਤਾਂ ਨੂੰ ਸੌਂ ਨਹੀਂ ਪਾਉਂਦੀ ਨੰਨ੍ਹੀ #ਹਰਪ੍ਰੀਤ, ਗਰੀਬ ਮਾਂ - ਪਿਓ ਇਲਾਜ ਤੋਂ ਅਸਮਰੱਥ..

Subscribe Newsletter

Stay Informed. Keep Get In Touch with us