ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ Manukhta di sewa sab ton waddi sewa

Video Gallery

  • ਕਰਿਓ ਅਰਦਾਸ ਮਾਂ ਸਤੀਸ਼ ਕੁਮਾਰੀ ਦੀ ਤੰਦਰੁਸਤੀ ਲਈ , ਸੜਕਾਂ 'ਤੇ ਰੁਲਦੀ ਮਾਂ ਭੀਖ ਮੰਗ ਕੇ ਪੁੱਤ ਨੂੰ ਦੇ ਰਹੀ ਸੀ ਪੈਸੇ

  • ਮਾਪਿਆਂ ਦੇ ਹੋਣਹਾਰ ਪੁੱਤ ਦੀ ਰੀੜ੍ਹ ਦੀ ਹੱਡੀ ਨੂੰ ਲੱਗੀ ਸੱਟ , ਲੱਖਾਂ ਰੁਪਏ ਲੈ ਡਾਕਟਰਾਂ ਨੇ ਕੀਤਾ Operation ਪਰ ...

  • 3 ਮਹੀਨੇ ਤੋਂ ਮੰਜੇ 'ਤੇ ਪਏ ਪਿਓ ਨੂੰ ਧੀ ਲੋਕਾਂ ਦੇ ਘਰਾਂ 'ਚ ਪੋਚੇ ਲਾ ਕੇ ਖੁਆ ਰਹੀ ਰੋਟੀ

  • ਆਪਣੀਆਂ ਹੀ ਉਂਗਲਾਂ ਮਾਰ-ਮਾਰ ਅੱਖਾਂ ਖ਼ਰਾਬ ਕਰ ਰਿਹਾ ਨਿੱਕਾ ਇੰਦਰਵੀਰ

  • ਭੰ.ਗ ਕਾਰਨ ਆਪਣੀ ਸੋਝੀ ਗੁਆ ਬੈਠਾ ਤਿੰਨ ਬੱਚਿਆਂ ਦਾ ਪਿਓ

  • ਸੁਪਨਿਆਂ ਦੇ ਹਸਪਤਾਲ 'ਚ ਜ਼ਿੰਦਗੀ ਅਤੇ ਮੌ.ਤ ਦੀ ਲ.ੜਾਈ ਲ.ੜ ਰਹੇ ਮਰੀਜ਼ਾ ਲਈ ਕਰਿਓ ਅਰਦਾਸ

  • ਜ਼ਿੰਦਗੀ ਦੇ ਨਵੇਂ ਸਫ਼ਰ 'ਤੇ ਚੱਲੇ ਪਾਕਿਸਤਾਨ ਤੋਂ ਆਏ ਬਾਪੂ ਬਾਪੂ ਕੇਵਲ ਸਿੰਘ ਜੀ

  • ਮਾਂ ਹਰਪਾਲ ਕੌਰ ਬਣੀ ਸੁਪਨਿਆਂ ਦੇ ਘਰ ਦੀ ਮੈਂਬਰ, ਪੁੱਤ ਤੇ ਪਤੀ ਦੀ ਮੌ.ਤ ਨੇ ਖੋਹ ਲਏ ਮਾਂ ਦੀ ਜ਼ਿੰਦਗੀ ਚੋਂ ਕਈ ਰੰਗ

  • ਅਮਰੋਹਾ ਤੋਂ ਭੈਣ ਨਾਜ਼ਰੀਨ ਨੂੰ ਲੈਣ ਪਹੁੰਚਿਆ ਪੂਰਾ ਪਰਿਵਾਰ, ਲੁਧਿਆਣਾ ਰੇਲਵੇ ਸਟੇਸ਼ਨ ਤੋਂ ਮਿਲੀ ਸੀ ਭੈਣ

  • ਗੁਆਚੇ ਪੁੱਤ ਨੂੰ ਗਲ ਨਾਲ ਲਾ ਕੇ ਭੁੱਬਾਂ ਮਾਰ ਰੋਈ ਮਾਂ, ਜ਼ਾਲਮਾਂ ਦੇ ਤਸ਼ੱਦਦ ਕਾਰਨ ਮਾੜੇ ਹਾਲ 'ਚ ਪਹੁੰਚਿਆ ਸੀ ਵੀਰ

  • ਮਾਂ ਸੁਰਜੀਤ ਕੌਰ ਨੂੰ ਕੈਨੇਡਾ ਤੋਂ ਮਿਲਣ ਪਹੁੰਚੀ ਭੈਣ , ਪਰਿਵਾਰ 'ਚ ਹੋਈ ਇੱਕ ਤੋਂ ਬਾਅਦ ਇੱਕ ਮੌਤ ਨੇ ...

  • ਸੁਪਨਿਆਂ ਦੇ ਘਰ 'ਚ Temporary Ward ਦਾ ਰੱਖਿਆ ਨੀਂਹ ਪੱਥਰ

  • ਆਪਣਿਆਂ ਨਾਲ ਘਰ ਚੱਲੇ ਲਾਵਾਰਿਸ ਹਾਲਾਤਾਂ 'ਚ ਮਿਲੇ ਬਾਪੂ ਤੇਜਾ ਸਿੰਘ ਜੀ ! ਬਾਪੂ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੇ....

  • ਗੋਹੇ ਨਾਲ ਲਿਬੜਿਆ ਸੁਪਨਿਆਂ ਦੇ ਘਰ ਪਹੁੰਚਿਆ ਨੌਜਵਾਨ ਵੀਰ ਜਤਿੰਦਰ ! ਇਸ ਰੱਬ ਰੂਪੀ ਵੀਰ 'ਤੇ ਜ਼ਾਲਿਮਾਂ ਨੇ ਢਾਇਆ....

  • ਕਈ ਬਿਮਾਰੀਆਂ ਨਾਲ ਘਿਰੇ ਅਰਵਿੰਦ ਵੀਰ ਦੀ ਹੋਈ ਮੌ.ਤ ! ਵਾਹਿਗੁਰੂ ਜੀ ਵੀਰ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ !

Subscribe Newsletter

Stay Informed. Keep Get In Touch with us