In honor of the two heroic individuals, Virendar Singh Grewal and Sarabjit Singh Grewal, The Free Eye Camp will provide free eye care services to the community. The camp will be held at the Manukhta Di Sewa Society in the village of Hassanpur, located in the district of Ludhiana.
The event will take place on Thursday, March 16th, from 8:00 am to 2:00 pm. All types of eye operations will be performed by expert doctors from the Sankara Eye Hospital in Ludhiana. The camp aims to provide quality eye care services, including diagnosis and treatment, to individuals who may not have access to it otherwise.
We invite all needy eye patients to attend this camp. To register for the camp, please contact us at +91-161-52000-71.
ਦੋ ਵੀਰਗਤਿ ਪੁਰਸ਼, ਵੀਰੇੰਦਰ ਸਿੰਘ ਗਰੇਵਾਲ ਅਤੇ ਸਰਬਜੀਤ ਸਿੰਘ ਗਰੇਵਾਲ ਦੇ ਸਮਰਪਣ ਵਿੱਚ, ਮਨੁਖਤਾ ਦੀ ਸੇਵਾ ਸੋਸਾਈਟੀ ਹਸਨਪੁਰ ਦੇ ਗਾਂਵ ਵਿੱਚ ਮੁਫ਼ਤ ਅਖਾ ਦਾ ਕੈੰਪ ਲਾਇਆ ਜਾਵੇਗਾ ਜਿਸ ਵਿਚ ਮੁਫਤ ਜਾਂਚ ਤੇ ਮੁਫਤ ਇਲਾਜ ਕਰਾਇਆ ਜਾਇਗਾ |
ਇਹ ਕੈੰਪ ਵੀਰਵਾਰ , 16 ਮਾਰਚ, ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤਕ ਹੋਵੇਗਾ। ਲੁਧਿਆਣਾ ਦੇ ਸੰਕਰਾ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਦੁਆਰਾ ਸਾਰੇ ਤਰ੍ਹਾਂ ਦੀਆਂ ਅੱਖਾਂ ਦੀ ਸੇਵਾਵਾਂ ਕੀਤੀਆਂ ਜਾਣਗੀਆਂ । ਕੈੰਪ ਦਾ ਉਦੇਸ਼ ਉਹਨਾਂ ਵਿਅਕਤੀਆਂ ਨੂੰ ਐਨਾ ਸੇਵਾ ਦੇਣਾ ਹੈ, ਜਿਨਾਂ ਕੋਲ ਇਸ ਲਈ ਪਹੁੰਚ ਨਹੀਂ ਹੈ।
ਅਸੀਂ ਜ਼ਰੂਰਤਮੰਦ ਅੱਖਾਂ ਦੇ ਮਰੀਜ਼ਾਂ ਨੂੰ ਕੈਂਪ ਵਿੱਚ ਭਾਗ ਲੈਣ ਲਈ ਆਮੰਤਰਿਤ ਕਰਦੇ ਹਾਂ। ਕੈਂਪ ਲਈ ਰਜਿਸਟਰ ਕਰਨ ਲਈ, ਕਿਰਪਾ ਕਰਕੇ ਸਾਨੂੰ +91-161-52000-71 'ਤੇ ਸੰਪਰਕ ਕਰੋ।